ਅਧੂਰੀ ਕਹਾਣੀ
( ਕਹਾਣੀ )
ਇੱਕ ਵਾਰ ਅਚਾਨਕ ਸਾਨੂੰ ਪੰਜਾਬੀ ਦੇ ਪੀਰਡ ਵਿੱਚ ਸਾਡੀ ਅਧਿਆਪਿਕਾ ਨੇ ਇੱਕ ਕਲਪਨਾਤਮਕ ਕਹਾਣੀ ਲਿਖਣ ਲਈ ਕਿਹਾ .ਓਹਨਾਂ ਨੇ ਕਿਹਾ ਕੀ ਜੋ ਕੁਝ ਸਾਡੇ ਮਨ ਵਿੱਚ ਹੈ ਉਹ ਸਭ ਕੁਝ ਇੱਕ ਪੰਨੇ ਤੇ ਲਿਖ ਦਿਓ . ਮੈਨੂੰ ਕੁਝ ਵੀ ਸਮਝ ਨੀ ਸੀ ਆ ਰਿਹਾ ਕਿ ਲਿਖਾਂ ਤਾਂ ਕਿ ਲਿਖਾਂ . ਮੈਨੂੰ ਅਜੇ ਤੱਕ ਵੀ ਕੁਝ ਸਮਝ ਨੀ ਆ ਰਿਹਾ ਕਿ ਮੈਂ ਆਪਣੇ ਵੱਲੋਂ ਕਲਪਨਾਤਮਕ ਕਹਾਣੀ ਲਿਖਾਂ ਤਾਂ ਕਿਹੜੀ ਲਿਖਾਂ ? ਮੇਰੇ ਮਨ ਵਿੱਚ ਬਹੁਤ ਸਾਰੀਆਂ ਤਸਵੀਰਾਂ , ਬਹੁਤ ਸਾਰੀਆਂ ਘਟਨਾਵਾਂ ਆਦਿ ਸਾਹਮਣੇ ਆ ਰਹੀਆਂ ਸਨ . ਮੈਂ ਬਹੁਤ ਮੁਸ਼ਕਲ ਵਿੱਚ ਫਸ ਗਈ ਕਿ ਮੈਂ ਕਿ ਲਿਖਾਂ . ਮਨ ਹੀ ਮਨ ਵਿੱਚ ਮੈਨੂੰ ਲੱਗਿਆ ਕਿ ਮੇਰੀ ਸੋਚਾਂ ਸ਼ਕਤੀ ਬਿਲਕੁਲ ਖਤਮ ਹੋ ਗਈ ਹੈ . ਮੈਂ ਬਹੁਤ ਕੁਝ ਸੋਚਿਆ ਪਰ ਇੱਕ ਕਹਾਣੀਕਾਰ ਦੀ ਤਰ੍ਹਾਂ ਮੈਨੂੰ ਲਿਖਣਾ ਨਾ ਆਇਆ , ਫਿਰ ਜਿਸ ਤਰਾਂ ਸਾਡੀ ਅਧਿਆਪਕਾ ਨੇ ਕਿਹਾ ਸੀ ਕਿ ਜੋ ਮਨ ਵਿੱਚ ਆਉਂਦਾ ਹੈ ਓਹੀ ਲਿਖ ਦੇਵੋ . ਸਾਡੀ ਸਾਰੀ ਕਲਾਸ ਨੇ ਆਪਣੀ ਆਪਣੀ ਕਹਾਣੀ ਲਿਖੀ , ਮੈਨੂੰ ਸਚਮੁਚ ਅਜੇ ਤੱਕ ਵੀ ਸਮਝ ਨਹੀਂ ਸੀ ਆ ਰਿਹਾ ਕਿ ਕੀ ਲਿਖਾਂ ਤੇ ਮੈਂ ਇਸ ਤਰ੍ਹਾਂ ਆਪਣੀ ਇਹ ਕਹਾਣੀ ਅਜੇ ਅਧੂਰੀ ਛੱਡ ਦਿਤੀ .....
ਗਗਨਦੀਪ ਕੌਰ
ਕਲਾਸ - ਦਸਵੀਂ ਏ
ਸ.ਹ.ਸ.ਕਰਮਗੜ

No comments:
Post a Comment