" ਸਾਡੀ ਕੋਸ਼ਿਸ਼ ਸੀ ਕਿ ਬੱਚਿਆਂ ਦੀਆਂ ਨੰਨੀਆਂ ਕਲਮਾਂ ਨੂੰ ਸਭ ਦੇ ਰੂ-ਬਰੂ ਕਰਵਾਇਆ ਜਾਵੇ , ਸੋ ਅਸੀਂ ਇਹ 'ਜਾਗਦੇ ਸੁਪਨੇ' ਮੈਗਜ਼ੀਨ ਸ਼ੁਰੂ ਕੀਤਾ ਹੈ ,ਉਮੀਦ ਹੈ ਸਾਨੂੰ ਤੁਹਾਡਾ ਸਾਥ ਮਿਲੇਗਾ"

Friday, 17 February 2012

ਜੰਤਾ ਰਾਮ

ਧਰਤੀ
(ਕਵਿਤਾ)
ਸਾਡੀ ਧਰਤੀ ਬੜੀ ਪਿਆਰੀ
ਜਿਸ ਤੇ ਰਹਿੰਦੀ ਦੁਨਿਆ ਸਾਰੀ
ਧਰਤੀ ਦੇ ਨੇ ਰੰਗ ਨਿਆਰੇ
ਜੋ ਸਾਨੂੰ ਲਗਦੇ ਬਹੁਤ ਪਿਆਰੇ

ਇਹ ਧਰਤੀ ਬੜੀ ਪਿਆਰੀ
ਕੁਦਰਤ ਦੀ ਇਹ ਖੇਡ ਨਿਆਰੀ
ਧਰਤੀ ਸਾਡੀ ਬੜੀ ਸਿਆਣੀ
ਚਾਰੇ ਪਾਸੇ ਪਾਣੀ ਹੀ ਪਾਣੀ

ਜੰਤਾ ਰਾਮ
ਕਲਾਸ- ਅਠਵੀ ਬੀ
ਸ.ਹ.ਸ.ਕਰਮਗੜ

1 comment:

Anonymous said...

LIFE IS VERY BEAUTIFUL
BUT IT DEPENDS UPON YOU HOW YOU LIVE IT
(LAKHWINDER S. SAGOO)